Tuesday, October 21, 2025
Homeपंजाबਪੰਜਾਬੀ ਯੂਨੀਵਰਸਿਟੀ ਦੇ VC ਦਾ ਕਾਰਜਕਾਲ ਖ਼ਤਮ; ਉੱਚ ਸਿੱਖਿਆ ਸਕੱਤਰ ਨੂੰ ਮਿਲੀ...

ਪੰਜਾਬੀ ਯੂਨੀਵਰਸਿਟੀ ਦੇ VC ਦਾ ਕਾਰਜਕਾਲ ਖ਼ਤਮ; ਉੱਚ ਸਿੱਖਿਆ ਸਕੱਤਰ ਨੂੰ ਮਿਲੀ ਜ਼ਿੰਮੇਵਾਰੀ

 

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦਾ ਕਾਰਜਕਾਲ 25 ਅਪ੍ਰੈਲ 2024 ਨੂੰ ਪੂਰਾ ਹੋ ਰਿਹਾ ਹੈ। ਇਸ ਦੇ ਚਲਦਿਆਂ ਵੀਸੀ ਦਾ ਚਾਰਜ ਸੀਨੀਅਰ ਆਈਏਐਸ ਅਫ਼ਸਰ ਅਤੇ ਉੱਚ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਸੌਂਪਿਆ ਗਿਆ ਹੈ। ਉਹ ਤਿੰਨ ਮਹੀਨੇ ਲਈ ਵਾਈਸ ਚਾਂਸਲਰ ਦਾ ਚਾਰਜ ਸੰਭਾਲਣਗੇ। ਇਸ ਸਬੰਧੀ ਰਾਜਪਾਲ ਪੰਜਾਬ ਦੇ ਵਲੋਂ ਹੁਕਮ ਜਾਰੀ ਕਰ ਦਿਤੇ ਗਏ ਹਨ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular