Tuesday, October 21, 2025
Homeपंजाबਛੁੱਟੀਆਂ ਹੀ ਛੁੱਟੀਆਂ ! 2 ਅਤੇ 3 ਨੂੰ Punjab ‘ਚ ਛੁੱਟੀ ਹੋਵੇਗੀ,...

ਛੁੱਟੀਆਂ ਹੀ ਛੁੱਟੀਆਂ ! 2 ਅਤੇ 3 ਨੂੰ Punjab ‘ਚ ਛੁੱਟੀ ਹੋਵੇਗੀ, ਮਾਨ ਸਰਕਾਰ ਨੇ ਲਿਆ ਫੈਸਲਾ

ਚੰਡੀਗੜ੍ਹ: ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਮਹਾਤਮਾ ਗਾਂਧੀ ਦੀ 155ਵੀਂ ਜਯੰਤੀ ਮੌਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ‘ਤੇ ਪੂਰੇ ਦੇਸ਼ ‘ਚ ਜਨਤਕ ਛੁੱਟੀ ਰਹੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ 2 ਅਕਤੂਬਰ ਨੂੰ ਹੀ ਨਹੀਂ ਸਗੋਂ 3 ਅਕਤੂਬਰ ਨੂੰ ਵੀ ਪੰਜਾਬ ‘ਚ ਛੁੱਟੀ ਹੋਵੇਗੀ ਇਸ ਬਾਰੇ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਹੋਇਆ ਹੈ । ਇਹ ਵੀ ਦੱਸ ਦਿੰਦੇ ਹਾਂ ਕੀ 3 ਅਕਤੂਬਰ ਨੂੰ ਛੁੱਟੀ ਕਿਉਂ ਹੋਵੇਗੀ।

ਪੰਜਾਬ ‘ਚ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ 2 ਅਕਤੂਬਰ ਨੂੰ ਛੁੱਟੀ ਰਹੇਗੀ, ਜਦਕਿ 3 ਅਕਤੂਬਰ ਨੂੰ ਮਹਾਰਾਜ ਅਗਰਸੇਨ ਦੇ ਜਨਮ ਦਿਨ ਮੌਕੇ ਛੁੱਟੀ ਰੱਖੀ ਗਈ ਹੈ। ਅਗਰਸੇਨ ਜਯੰਤੀ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਦਫ਼ਤਰ ਵੀ ਬੰਦ ਰਹਿਣਗੇ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular