ਮਲੇਰਕੋਟਲਾ ਦੇ ਪਿੰਡ ਸੰਗਾਲਾ ਦਾ ਨੌਜਵਾਨ ਹਰਜੀਤ ਸਿੰਘ ਸਰਪੰਚ ਬਣਿਆ। ਇਸ ਮੌਕੇ ਦੋਸਤ ਸਾਥੀਆਂ ਨੇ ਖੁਸ਼ੀ ਵਿਚ ਸਿੱਧੂ ਮੂਸੇ ਵਾਲੇ ਵਾਂਗ ਥਾਪੀਆਂ ਮਾਰੀਆਂ।

ਇਸ ਤੋਂ ਬਾਅਦ ਪਿੰਡ ਵਿੱਚ ਢੋਲ ਢਮੱਕੇ ਅਤੇ ਬੋਲੀਆਂ ਪਈਆਂ ਗਈਆਂ।

ਇਸ ਨਾਲ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ।