Tuesday, October 21, 2025
HomeपंजाबPunjab Byelections: ਵਲੰਟੀਅਰਾਂ ਵਜੋਂ ਪੋਲਿੰਗ ਬੂਥਾਂ ‘ਤੇ ਸੇਵਾਵਾਂ ਨਿਭਾਉਣਗੇ ਵਿਦਿਆਰਥੀ

Punjab Byelections: ਵਲੰਟੀਅਰਾਂ ਵਜੋਂ ਪੋਲਿੰਗ ਬੂਥਾਂ ‘ਤੇ ਸੇਵਾਵਾਂ ਨਿਭਾਉਣਗੇ ਵਿਦਿਆਰਥੀ

ਬਰਨਾਲਾ: ਵਿਧਾਨ ਸਭਾ ਹਲਕਾ 103 ਬਰਨਾਲਾ ਦੀ ਉਪ ਚੋਣ (Punjab Byelections) ਲਈ 20 ਨਵੰਬਰ ਨੂੰ ਵੋਟਾਂ ਵਾਲੇ ਦਿਨ 1000 ਤੋਂ ਵੱਧ ਵਿਦਿਆਰਥੀ ਚੋਣ ਬੂਥਾਂ ‘ਤੇ ਸੇਵਾਵਾਂ ਨਿਭਾਉਣਗੇ। ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਆਈ.ਏ.ਐਸ ਅਤੇ ਸਹਾਇਕ ਕਮਿਸ਼ਨਰ (ਜ) ਕਮ ਜ਼ਿਲ੍ਹਾ ਨੋਡਲ ਅਫਸਰ ਬਰਨਾਲਾ ਰਾਜਨ ਗੋਇਲ ਅਤੇ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵੱਲੋਂ ਅੱਜ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਟੀ ਸ਼ਰਟਾਂ ਵੰਡੀਆਂ ਗਈਆਂ ਜੋ ਕਿ ਸਬੰਧਤ ਸਕੂਲ ਦੇ ਵਲੰਟੀਅਰਾਂ ਵਜੋਂ ਵੱਖ-ਵੱਖ ਚੋਣ ਬੂਥਾਂ ਉੱਪਰ ਆਪਣੀਆਂ ਡਿਊਟੀਆਂ ਦੇ ਕੇ ਚੋਣ ਪ੍ਰਕਿਰਿਆ ਵਿਚ ਮਦਦ ਕਰਨਗੇ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular